ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥

ਜਿਹੜੇ ਲੋਕਾਂ ਨੇ ਗੁਰਦੁਅਾਰਿਅਾਂ ਦੀ ਥਾਂ ਠਾਠਾਂ ਬਾਣੀਅਾਂ ਜਿਨ੍ਹਾ ਨੂੰ ਗੁਰੂ ਦੇ ਨਿਸ਼ਾਨ ਸਾਹਿਬ ਚੰਗੇ ਨਹੀਂ ਲਗਦੇ ਗੁਰੂ ਕੇ ਲੰਗਰਾਂ ਦੀ ਮਰਯਾਦਾ ਚੰਗੀ ਨਹੀ ਲਗਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਕਰਕੇ ਭੋਲੇ ਲੋਕਾਂ ਨਾਲ ਸੰਪਟ ਪਾਠ ਕੋਤਰੀਅਾਂ ਕਰਕੇ ਠਗੀਅਾਂ ਮਾਰੀਅਾਂ ਲੋਕਾਂ ਨੂੰ ਟੋਅੈਲਟਾਂ ਕਛਹਰੇ ਮਰੇ ਹੋੲੇ ਅਸਾਧਾਂ ਦੀਅਾਂ ਖੂੰਡੀਅਾਂ ਪੂਜਵਾੲੀਅਾਂ ਹੁੁਣ ਕੌਮ ਵਿਚੱ ਸਤਿਗੁਰੂ ਜੀ ਦੀ ਰਹਿਮਤ ਸਦਕਾ ਬਹੁਤ ਸਾਰੇ ਪਰਚਾਰਕ ਵੀਰ ਨੇ ੲਿਹਨਾ ਠੱਗ ਲੋਕਾਂ ਦਾ ਪੜਦਾ ਚੁਕਿਅਾ ਹੈ ਅਤੇ ਸੰਗਤਾਂ ਵੀ ਸੱਚ ਨੂੰ ਸਣਨਾ ਪਸੰਦ ਕਰਨ ਲੱਗ ਪੲੀਅਾਂ ਹਨ। ਹੁਣ ਕੋਤਰੀਅਾਂ ਸੰਪਟ ਪਾਠਾਂ ਵੋਲੋਂ ੲਿਹ ਲੋਕ ਵੇਹਲੇ ਹੋ ਰਹੇ ਹਨ। ਹੁਣ ਜਿਹੜੇ ਪ੍ਰਚਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਦੀ ਗੱਲ ਕਰਦੇ ਹਨ ੳੁਹਨਾ ਨੂੰ ਦੇਖ ਕੇ ਕੲੀਅਾਂ ਦੇ ਮਨਾਂ ਵਿੱਚ ਘਬਰਾਹਟ ਹੋ ਰਹੀ ਹੈ ਸੋ ਸਾਨੂੰ ਨਾ ਤਾਂ ਕਿਸੇ ਅਸਾਧ ਨਾਲ ਕੋੲੀ ਵਾਸਤਾ ਰਖਣਾ ਚਾਹੀਦਾ ਅਤੇ ਨਾਹੀ ਕਿਸੇ ਅਖੌਤੀ ਵਿਦਵਾਨ ਨਾਲ ਸਾਨੂੰ ੳੁਹਨਾਂ ਸਿੱਖ ਵੀਰਾਂ ਦੇ ਨਾਲ ਡਟਕੇ ਪਰਚਾਰ, ਕੌਮ ਦੀ ਸੇਵਾ ਕਰਨੀ ਚਾਹੀਦੀ ਹੈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਨੂੰ ਸਮਰਪਤ ਹਨ ਜਿਹੜੇ ਲੋਕ ਅਜਿਹੇ ਸਮਰਪਤ ਪਰਚਾਰਕਾਂ ਨੂੰ ਪਸੰਦ ਨਹੀ ਕਰਦੇ ੳੁਹ ਜਾਂ ਤਾਂ ਕਿਸੇ ਅਸਾਧ ਦੇ ਸਿੱਖ ਹਨ ਜਾਂ ਕਿਸੇ ਅਖੌਤੀ ਵਿਦਵਾਨ ਦੇ ਗੁਰੂ ਦੇ ਸਿੱਖ ਨਹੀ ਹਨ ਸੋ ਸਾਨੂੰ ਤਾਂ ਅਕਾਲ ਪੁਰਖ ਜੀ ਅਗੇ ਗੁਰੂ ਜੀ ਤੋਂ ਮਤ ਲੈ ਕੇ ੲਿਹ ਬੇਨਤੀ ਕਰਨੀ ਚਾਹੀਦੀ ਹੈ ( ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥ )  ਭਾੲੀ ਗੁਰਦਾਸ ਜੀ ਅਾਪਣੀ ਵਾਰ ੯ ਪੳੁੜੀ੧੮ ਵਿਚ ਦੱਸ ਰਹੇ ਹਨ ( ਮੇਰੀ ਖਲਹੁੰ ਮੌਜੜੇ ਗੁਰਸਿਖ ਹੰਢਾਂਦੇ॥ ) ਭੁਲ ਚੁੱਕ ਦੀ ਖਿਮਾਂ
ਦਾਸ ਸੌਦਾਗਰ ਸਿੰਘ ਭਦੌੜ 94635 26032