ਸੁਨੰਦਾ ਸ਼ਰਮਾ 24 ਘੰਟੇ ਅੰਦਰ ਮਾਫੀ ਮੰਗੇ ਨਹੀ ਤਾਂ ਕਾਰਵਾਈ ਹੋਵੇਗੀ।

ਪੰਡਤਰਾਓ ਧਰੇਨਵਰ ਪੰਜਾਬੀ ਮਾਂ ਬੋਲੀ ਦਾ ਬਹੁਤ ਹੀ ਸਤਿਕਾਰ ਕਰਦੇ ਹਨ।ਉਹਨਾਂ ਨੇ ਸੁਨੰਦਾ ਸ਼ਰਮਾ ਦੇ ਗੀਤ ਬੁਲੇਟ ਤਾਂ ਰਖਿਆ ਪਟਾਕੇ ਪਾਉਣ ਨੂੰ ਇਸ ਗੀਤ ਦਾ ਡਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਗੀਤ ਨੇ ਮੰਡੀਰ ਨੂੰ ਉਤਸ਼ਾਹਤ ਕੀਤਾ ਹੈ । ਅਤੇ ਪਟਾਕੇ ਪਾਉਣ ਨਾਲ ਸ਼ੋਰ ਪ੍ਰਦੁਸ਼ਣ ਅਤੇ ਹਵਾ ਦਾ ਪ੍ਰਦੁਸ਼ਣ ਹੁੰਦਾ ਹੈ।ਇਸ ਤਰ੍ਹਾਂ ਦੇ ਗੀਤ ਹੀ ਲੋਕਾਂ ਨੂੰ ਅਪਰਾਧ ਦੇ ਰਾਸਤੇ ਤੇ ਲੈ ਜਾਂਦੇ ਹਨ ਅਤੇ ਇਸ ਪ੍ਰਕਾਰ ਦੇ ਗੀਤ ਹੀ ਨਮੇਂ ਮੁੰਡਿਆਂ ਦੀ ਸੋਚ ਨੂੰ ਖਰਾਬ ਕਰਦੇ ਹਨ।

ਅੱਜ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਲੱਚਰ ਗਾਣੇ ਗਾਉਣ ਵਾਲਿਆਂ, ਲਿਖਣ ਵਾਲਿਆਂ ਅਤੇ ਰਕੋਰਡਿੰਗ ਕਰਨ ਵਾਲਿਆਂ ਖਿਲਾਫ ਉਹ ਕਾਰਵਾਈ ਕਰਨ ਗੇ ਉਨਹਾਂ ਨੇ ਕਹਿਆ ‘ਮੈਂ ਕੁਝ ਗਾਇਕਾਂ ਦੇ ਉੱਤੇ ਕਾਰਵਾਈ ਕਰਾਂਗਾ ਤੇ ਮੈਂ ਸੁਨੰਦਾ ਸ਼ਰਮਾ ਉੱਤੇ ਸਖ਼ਤ ਕਰਵਾਈ ਕਰਾਂਗਾ ਕਿਉਂਕਿ ਉਸਨੇ ਪੰਜਾਬੀ ਮਾਂ ਬੋਲੀ ਦਾ ਅਪਮਾਨ ਕੀਤਾ ਹੈ’ ਪੰਡਿਤ ਜੀ ਨੇ ਕਹਿਆ ਕੇ ਸੁਨਾਂਦਾ ਸ਼ਰਮਾਂ 24 ਘੰਟੇ ਅੰਦਰ ਪੰਜਾਬੀ ਮਾਂ ਬੋਲੀ ਤੋਂ ਮਾਫੀ ਮੰਗੇ ਨਹੀ ਤਾਂ ਉਹਨਾਂ ਉੱਤੇ ਸਖ਼ਤ ਕਰਵਾਈ ਕੀਤੀ ਜਾਵੇਗੀ ।

ਭੈਣਾਂ ਤੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਰ ਪੰਡਤਰਾਓ ਧਰੇਨਵਰ ਦਾ ਸਹਯੋਗ ਕਰੀਏ ਪੰਡਤਰਾਓ ਧਰੇਨਵਰ ਜੀ ਪੰਜਾਬੀ ਨਹੀ ਹਨ । ਪਰ ਉਹ ਦਿਲੋਂ ਪੰਜਾਬੀ ਹਨ ਅਤੇ ਪੰਜਾਬੀ ਮਾਂ ਬੋਲੀ ਦਾ ਦਿਲੋਂ ਬਹੁਤ ਹੀ ਸਤਿਕਾਰ ਕਰਦੇ ਹਨ।

ਕੌਮੀ ਸੌਚ ਚੈਨਲ ਦਾ ਮੁੱਖ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ , ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੈ। ਚੈਨਲ ‘ਤੇ ਤੁਸੀ ਪਾਠ, ਕਥਾ, ਕੀਰਤਨ, ਕਵੀਸ਼ਰੀ, ਢਾਡੀ ਵਾਰਾਂ, ਪੰਥਕ ਸਰਗਰਮੀਆਂ ਅਤੇ ਸਮਾਜ ਭਲਾਈ ਦੇ ਕਾਰਜ ਦੀਆਂ ਵੀਡੀਓ ਦੇਖ ਸਕਦੇ ਹੋ। ਨੋਟ : Qaumi Soch Multimedia ਚੈਨਲ ਤੇ ਜੋ ਵੀਡੀਓ ਹਨ ਓਹ ਚੈਨਲ ਦੀ Property ਹਨ , ਇਸਦੇ Content ਨੂੰ Video ਜਾਂ Audio ਰੂਪ ਵਿੱਚ ਚੋਰੀ ਕਰਕੇ ਕਿਸੇ ਵੀ ਮਾਧਿਅਮ ਰਾਹੀਂ ਵਰਤਣਾ Copyright ਕਾਨੂੰਨ ਦੀ ਉਲੰਘਣਾ ਹੈ, ਜਿਸ ਕਾਰਨ ਆਪ ਨੂੰ ਕਾਪੀਰਾਈਟ ਦੇਣ ਲਈ ਸਾਡੀ ਟੀਮ ਨੂੰ ਮਜਬੂਰ ਹੋਣਾ ਪਵੇਗਾ, ਅਤੇ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ । ਜੇਕਰ ਤੁਹਾਨੂੰ ੲਿਹ video ਪਸੰਦ ਆਵੇ ਤਾਂ ੲਿਸਦੇ Youtube Link ਨੂੰ ਤੁਸੀਂ Facebook ਜਾਂ Whatsapp ਰਾਹੀਂ ਅੱਗੇ Share ਕਰ ਸਕਦੇ ਹੋ …. ਧੰਨਵਾਦ