ਅੰਮ੍ਰਿਤਸਰ ‘ਚ ਸਿਰਸਾ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਅੰਮ੍ਰਿਤਸਰ ਦੇ ਮਾਨ ਸਿੰਘ ਗੇਟ ‘ਚ ਬਣੇ ਜਾਇਕਾ ਹੋਟਲ ‘ਚ ਉਸ ਸਮੇਂ ਸਨਸਨੀ ਫੈਲ ਗਈ… ਜਦੋਂ ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਨੌਜਵਾਨ ਨੇ ਇੱਥੇ ਖੁਦਕੁਸ਼ੀ ਕਰ ਲਈ….22 ਸਾਲਾ ਜਸਕੌਰ ਸਿੰਘ ਇੱਥੇ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ…ਇੱਥੇ ਉਸ ਨੇ ਹੋਟਲ ‘ਚ ਇਕ ਕਮਰਾ ਲਿਆ ਸੀ… ਸਵੇਰੇ ਉਸ ਵੱਲੋਂ ਕਮਰੇ ਦਾ ਦਰਵਾਜ਼ਾ ਨਾ ਖੋਲ੍ਹੇ ਜਾਣ ‘ਤੇ ਜਦੋਂ ਹੋਟਲ ਵਾਲਿਆਂ ਨੇ ਇਸ ਨੂੰ ਖੁੱਲ੍ਹਵਾਇਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ…

SHARE