ਬਾਮਣ ਦੀ ਗੱਦੀ ਤੇ ਬੈਠਾ ਹੈ ਭਾੲੀ

ਜੋ ਅੱਜ ਗੁਰੂਦੁਅਾਰੇ ਦੇ ਹਲਾਤ ਨੇ ਸਚ ਮੁਚ ਬਿਪਰ ਦੀ ਪਰਦਾਨਤਾ ਹੋ ਗੲੀ ਹੈ ਜਿਹੜੇ ਕਰਮ ਕਾਡ ਪਹਿਲਾ ਮੰਦਰਾ ਵਿਚ ਕੀਤੇ ਜਾਦੇ ਸੀ ਅਤੇ ਅੱਜ ਵੀ ਹੋ ਰਹੇ ਨੇ ਓਹੀ ਕਰਮ ਕਾਡ ਸਾਡੇ ਗੁਰੂਦੁਅਾਰੇਅਾਂ ਵਿਚ ਹੋ ਰਹੇ ਨੇ””””
ਅੱਜ ਸਾਨੂੰ ਕਛਹਿਰਾ ਧਾਰੀ ਬਿਪਰ ਤੋ ਬਚਣ ਦੀ ਲੋੜ ਹੈ/””””””

SHARE