ਦਸਵੰਧ ਦੀ ਸਹੀ ਵਰਤੋ ਕਿਵੇਂ ਕੀਤੀ ਜਾਏ ………..? Bhai Harman Singh Nandpur

ਇਸ ਵੀਡੀਓ ਵਿਚ ਭਾਈ ਹਰਮਨ ਸਿੰਘ ਨੰਦਪੁਰ ਨੇ ਜੋ ਸਾਧਾਂ ਵਲੋਂ ਅਨਾਜ ਉਗਰਾਹ ਕੇ ਸੰਗਤ ਦੇ ਦਸਵੰਧ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਉਸ ਬਾਬਤ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਕਿ ਇਸ ਦੀ ਸਹੀ ਵਰਤੋਂ ਕਿੰਝ ਹੋ ਸਕਦੀ ਹੈ ।

SHARE